ਰਾਜਾ ਅਤੇ ਕੀੜੀ
Raja ate Kidi
ਇੱਕ ਰਾਜਾ ਸੀ। ਇੱਕ ਵਾਰ ਉਹ ਲੜਾਈ ਵਿੱਚ ਹਾਰ ਗਿਆ। ਦੁਸ਼ਮਣ ਤੋਂ ਜਾਨ ਬਚਾਉਣ ਲਈ ਉਹ ਪਹਾੜੀ ਗੁਫਾ ਵਿੱਚ ਜਾ ਕੇ ਛੁਪ ਗਿਆ।
ਰਾਜੇ ਨੇ ਗੁਫਾ ਵਿੱਚ ਇੱਕ ਕੀੜੀ ਦੇਖੀ। ਉਹ ਗੁਫਾ ਦੀ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਕੀੜੀ ਕੰਧ ਤੇ ਚੜ੍ਹ ਕੇ ਫਿਰ ਹੇਠਾਂ ਡਿੱਗ ਜਾਂਦੀ ਸੀ। ਇਸ ਤਰ੍ਹਾਂ ਉਹ ਕਈ ਵਾਰ ਹੇਠਾਂ ਡਿੱਗ ਗਈ। ਆਖ਼ਰਕਾਰ ਉਹ ਕੰਧ ਤੇ ਚੜ੍ਹ ਕੇ ਸਿਖਰ ਤੇ ਪਹੁੰਚਣ ਵਿਚ ਕਾਮਯਾਬ ਹੋ ਗਈ।
ਰਾਜੇ ਨੇ ਕੀੜੀ ਤੋਂ ਸਿੱਖਿਆ। ਉਸਨੇ ਫਿਰ ਫੌਜ ਤਿਆਰ ਕੀਤੀ ਅਤੇ ਦੁਸ਼ਮਣ ਤੇ ਹਮਲਾ ਕੀਤਾ। ਇਸ ਵਾਰ ਉਹ ਲੜਾਈ ਜਿੱਤ ਗਿਆ। ਸੱਚ ਤਾਂ ਇਹ ਹੈ ਕਿ ਜੋ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਹ ਜ਼ਰੂਰ ਕਾਮਯਾਬ ਹੁੰਦਾ ਹੈ।
Related posts:
Gidad ate Bhed "ਗਿੱਦੜ ਅਤੇ ਭੇਡ" Punjabi Story for Class 6, 7, 8, 9, 10 Students in Punjabi Language.
Punjabi Stories
Hankari Mendki "ਹੰਕਾਰੀ ਮੇਂਡਕੀ" Punjabi Moral Story for Class 6, 7, 8, 9, 10 Students in Punjabi Lang...
Punjabi Stories
Gadha ate Lumbdi "ਗਧਾ ਅਤੇ ਲੂੰਬੜੀ" Punjabi Story for Class 6, 7, 8, 9, 10 Students in Punjabi Langua...
Punjabi Stories
Murakh Bakri "ਮੂਰਖ ਬੱਕਰੀ" Punjabi Moral Story for Class 6, 7, 8, 9, 10 Students in Punjabi Language.
Punjabi Stories
Kidi ate Tota "ਕੀੜੀ ਅਤੇ ਤੋਤਾ" Punjabi Moral Story for Class 6, 7, 8, 9, 10 Students in Punjabi Langu...
Punjabi Stories
Chalak Kaa "ਚਲਾਕ ਕਾਂ" Punjabi Story for Class 6, 7, 8, 9, 10 Students in Punjabi Language.
Punjabi Stories
Chalak Bander "ਚਲਾਕ ਬਾਂਦਰ" Punjabi Moral Story for Class 6, 7, 8, 9, 10 Students in Punjabi Language...
Punjabi Stories
Chandu ne Sabak Sikhiya "ਚੰਦੂ ਨੇ ਸਬਕ ਸਿੱਖਿਆ" Punjabi Story for Class 6, 7, 8, 9, 10 Students in Punj...
Punjabi Stories
Lalchi Kutta "ਲਾਲਚੀ ਕੁੱਤਾ" Punjabi Story for Class 6, 7, 8, 9, 10 Students in Punjabi Language.
Punjabi Stories
Chalak Bakri "ਚਲਾਕ ਬੱਕਰੀ" Punjabi Story for Class 6, 7, 8, 9, 10 Students in Punjabi Language.
Punjabi Stories
Lalchi Chuha "ਲਾਲਚੀ ਚੂਹਾ" Punjabi Moral Story for Class 6, 7, 8, 9, 10 Students in Punjabi Language.
Punjabi Stories
Kaa ate Lumbdi "ਕਾਂ ਅਤੇ ਲੂੰਬੜੀ" Punjabi Story for Class 6, 7, 8, 9, 10 Students in Punjabi Language.
Punjabi Stories
Akal vadi ja Takat "ਅਕਲ ਵੱਡੀ ਜਾਂ ਤਾਕਤ" Punjabi Moral Story for Class 6, 7, 8, 9, 10 Students in Punj...
Punjabi Stories
Kachua ate Khargosh "ਕੱਛੂ ਅਤੇ ਖਰਗੋਸ਼" Punjabi Story for Class 6, 7, 8, 9, 10 Students in Punjabi Lan...
Punjabi Stories
Imndari da Phal "ਇਮਾਨਦਾਰੀ ਦਾ ਫਲ" Punjabi Moral Story for Class 6, 7, 8, 9, 10 Students in Punjabi La...
Punjabi Stories
Sachi Ma "ਸੱਚੀ ਮਾਂ" Punjabi Moral Story for Class 6, 7, 8, 9, 10 Students in Punjabi Language.
Punjabi Stories
Siyana Hiran "ਸਿਆਣਾ ਹਿਰਨ" Punjabi Story for Class 6, 7, 8, 9, 10 Students in Punjabi Language.
Punjabi Stories
Khatte Angur "ਖੱਟੇ ਅੰਗੂਰ" Punjabi Moral Story for Class 6, 7, 8, 9, 10 Students in Punjabi Language.
Punjabi Stories
Sher ate Chuha "ਸ਼ੇਰ ਅਤੇ ਚੂਹਾ" Punjabi Story for Class 6, 7, 8, 9, 10 Students in Punjabi Language.
Punjabi Stories
Dipu di Siyanap "ਦੀਪੂ ਦੀ ਸਿਆਣਪ" Punjabi Moral Story for Class 6, 7, 8, 9, 10 Students in Punjabi Lan...
Punjabi Stories