Home » Posts tagged "Punjabi Moral Story"

Ghanti Kaun Banega? “ਘੰਟੀ ਕੌਣ ਬਨੇਗਾ?” Punjabi Moral Story for Class 6, 7, 8, 9, 10 Students in Punjabi Language.

punjabi-stories-pb

ਘੰਟੀ ਕੌਣ ਬਨੇਗਾ? Ghanti Kaun Banega? ਇੱਕ ਘਰ ਵਿੱਚ ਬਹੁਤ ਸਾਰੇ ਚੂਹੇ ਰਹਿੰਦੇ ਸਨ। ਉਸ ਘਰ ਵਿੱਚ ਅਨਾਜ ਦਾ ਭੰਡਾਰ ਸੀ। ਚੂਹੇ ਆਨੰਦ ਨਾਲ ਦਾਣੇ ਖਾਂਦੇ ਸਨ। ਇੱਕ ਦਿਨ ਉੱਥੇ ਇੱਕ ਬਿੱਲੀ ਆਈ। ਏਨੇ ਚੂਹਿਆਂ ਨੂੰ ਇਕੱਠੇ ਦੇਖ ਕੇ ਉਹ ਬਹੁਤ ਖੁਸ਼ ਹੋਈ। ਉਹ ਚੂਹੇ...

Continue reading »

Sachi Ma “ਸੱਚੀ ਮਾਂ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਸੱਚੀ ਮਾਂ Sachi Ma ਦੋ ਔਰਤਾਂ ਸਨ। ਉਹ ਦੋਨੋਂ ਇੱਕ ਬੱਚੇ ਲਈ ਲੜ ਰਹੀਆਂ ਸਨ। ਦੋਨੋਂ ਹੀ ਕਹ ਰਹੀਆਂ ਸਨ ਕੇ ਉਹ ਬੱਚੇ ਦੀ ਸੱਚੀ ਮਾਂ ਹੈ। ਬਾਅਦ ਵਿੱਚ ਉਹ ਦੋਵੇਂ ਔਰਤਾਂ ਇਨਸਾਫ਼ ਲੈਣ ਲਈ ਰਾਜੇ ਕੋਲ ਪਹੁੰਚੀਆਂ। ਰਾਜੇ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ...

Continue reading »

Dipu di Siyanap “ਦੀਪੂ ਦੀ ਸਿਆਣਪ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਦੀਪੂ ਦੀ ਸਿਆਣਪ Dipu di Siyanap  ਦੀਪੂ ਨਾਂ ਦਾ ਮੁੰਡਾ ਸੀ। ਇੱਕ ਦਿਨ ਉਹ ਸਕੂਲ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਰੇਲਵੇ ਟਰੈਕ ਪਾਰ ਕਰਨਾ ਸੀ। ਇੱਕ ਦਿਨ ਦੀਪੂ ਨੇ ਦੇਖਿਆ ਕਿ ਰੇਲਵੇ ਟਰੈਕ ਇੱਕ ਥਾਂ ਤੋਂ ਉਖੜਿਆ ਹੋਇਆ ਸੀ। ਦੀਪੂ ਨੇ ਸੋਚਿਆ ਕਿ...

Continue reading »

Akal vadi ja Takat “ਅਕਲ ਵੱਡੀ ਜਾਂ ਤਾਕਤ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਅਕਲ ਵੱਡੀ ਜਾਂ ਤਾਕਤ Akal vadi ja Takat  ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਹਰ ਰੋਜ਼ ਕਈ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਜੰਗਲ ਦੇ ਸਾਰੇ ਜਾਨਵਰ ਉਸ ਤੋਂ ਡਰਦੇ ਸਨ। ਇੱਕ ਦਿਨ ਜਾਨਵਰਾਂ ਨੇ ਮੀਟਿੰਗ ਕੀਤੀ। ਉਹਨਾਂ ਨੇ ਸ਼ੇਰ ਦੇ ਖਾਣ ਲਈ ਰੋਜ਼ਾਨਾ...

Continue reading »

Raja ate Kidi “ਰਾਜਾ ਅਤੇ ਕੀੜੀ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਰਾਜਾ ਅਤੇ ਕੀੜੀ Raja ate Kidi  ਇੱਕ ਰਾਜਾ ਸੀ। ਇੱਕ ਵਾਰ ਉਹ ਲੜਾਈ ਵਿੱਚ ਹਾਰ ਗਿਆ। ਦੁਸ਼ਮਣ ਤੋਂ ਜਾਨ ਬਚਾਉਣ ਲਈ ਉਹ ਪਹਾੜੀ ਗੁਫਾ ਵਿੱਚ ਜਾ ਕੇ ਛੁਪ ਗਿਆ। ਰਾਜੇ ਨੇ ਗੁਫਾ ਵਿੱਚ ਇੱਕ ਕੀੜੀ ਦੇਖੀ। ਉਹ ਗੁਫਾ ਦੀ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰ...

Continue reading »

Ekta Vich Takat Hai “ਏਕਤਾ ਵਿੱਚ ਤਾਕਤ ਹੈ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਏਕਤਾ ਵਿੱਚ ਤਾਕਤ ਹੈ Ekta Vich Takat Hai ਇੱਕ ਬਜ਼ੁਰਗ ਕਿਸਾਨ ਸੀ। ਉਸ ਦੇ ਚਾਰ ਪੁੱਤਰ ਸਨ। ਉਹ ਹਮੇਸ਼ਾ ਇੱਕ ਦੂਜੇ ਨਾਲ ਲੜਦੇ ਰਹਿੰਦੇ ਸਨ। ਇਸ ਨਾਲ ਕਿਸਾਨ ਦੁਖੀ ਹੋ ਗਿਆ। ਇੱਕ ਵਾਰ ਇੱਕ ਕਿਸਾਨ ਬਿਮਾਰ ਪੈ ਗਿਆ। ਉਸਨੂੰ ਲੱਗਾ ਕਿ ਉਸਦਾ ਆਖਰੀ ਸਮਾਂ ਆ...

Continue reading »

Imndari da Phal “ਇਮਾਨਦਾਰੀ ਦਾ ਫਲ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਇਮਾਨਦਾਰੀ ਦਾ ਫਲ Imndari da Phal ਸੋਨੂ ਨਾਂ ਦਾ ਇੱਕ ਗਰੀਬ ਲੜਕਾ ਸੀ। ਉਹ ਜਵਾਨ ਸੀ, ਪੜ੍ਹਿਆ-ਲਿਖਿਆ ਸੀ, ਪਰ ਬੇਕਾਰ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨੌਕਰੀ ਨਹੀਂ ਮਿਲੀ। ਇੱਕ ਦਿਨ ਸੋਨੂ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਨੂੰ ਇੱਕ ਪਰਸ...

Continue reading »

Murakh Bakri “ਮੂਰਖ ਬੱਕਰੀ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਮੂਰਖ ਬੱਕਰੀ Murakh Bakri  ਇੱਕ ਵਾਰ ਲੂੰਬੜੀ ਖੂਹ ਵਿੱਚ ਡਿੱਗ ਪਈ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਖੂਹ ਵਿੱਚੋਂ ਬਾਹਰ ਨਹੀਂ ਨਿਕਲ ਸਕੀ। ਥੋੜ੍ਹੀ ਦੇਰ ਬਾਅਦ ਇੱਕ ਬੱਕਰੀ ਉਸ ਖੂਹ ਕੋਲੋਂ ਲੰਘੀ। ਖੂਹ ਵਿੱਚੋਂ ਆ ਰਹੀ ਆਵਾਜ਼ ਸੁਣ ਕੇ ਉਸ ਨੇ ਖੂਹ ਵਿੱਚ ਝਾਕਿਆ। ਲੂੰਬੜੀ...

Continue reading »

Chalak Bander “ਚਲਾਕ ਬਾਂਦਰ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਚਲਾਕ ਬਾਂਦਰ Chalak Bander ਨਦੀ ਦੇ ਕੰਢੇ ਇੱਕ ਦਰੱਖਤ ਸੀ। ਇਸ ਉੱਤੇ ਇੱਕ ਬਾਂਦਰ ਰਹਿੰਦਾ ਸੀ। ਇੱਕ ਦਿਨ ਉਹ ਨਦੀ ਦੇ ਕੰਢੇ ਖੇਡ ਰਿਹਾ ਸੀ। ਅਚਾਨਕ ਇੱਕ ਮਗਰਮੱਛ ਨੇ ਉਸਨੂੰ ਫੜ ਲਿਆ। ਉਹ ਉਸ ਨੂੰ ਪਾਣੀ ਵੱਲ ਖਿੱਚ ਕੇ ਲੈ ਗਿਆ। ਬਾਂਦਰ ਨੇ ਉਸਨੂੰ ਪੁੱਛਿਆ,...

Continue reading »

Lalchi Chuha “ਲਾਲਚੀ ਚੂਹਾ” Punjabi Moral Story for Class 6, 7, 8, 9, 10 Students in Punjabi Language.

punjabi-stories-pb

ਲਾਲਚੀ ਚੂਹਾ Lalchi Chuha  ਇੱਕ ਚੂਹਾ ਸੀ। ਉਹ ਬਹੁਤ ਲਾਲਚੀ ਸੀ। ਇੱਕ ਦਿਨ ਚੂਹਾ ਇੱਕ ਘਰ ਵਿੱਚ ਵੜ ਗਿਆ। ਘਰ ਦੇ ਲੋਕ ਕੁਝ ਦਿਨਾਂ ਲਈ ਕਿਤੇ ਬਾਹਰ ਗਏ ਹੋਏ ਸਨ। ਇੱਕ ਵੱਡਾ ਘੜਾ ਅਨਾਜ ਨਾਲ ਭਰਿਆ ਹੋਇਆ ਸੀ। ਘੜੇ ਦਾ ਮੂੰਹ ਇੱਕ ਮਜ਼ਬੂਤ ​​ਢੱਕਣ ਨਾਲ...

Continue reading »